#2YearsOfNojoto ਅੱਜ ਕਵਿਤਾ ਲਿੱਖਦੇ ਦੇ ਹੰਝੂ ਮੇਰੇ ਡਿਗਦੇ ਨੇ, ਅੱਜ ਦੇ ਭੈਣ ਭਰਾ ਦੇ ਰਿਸ਼ਤੇ ਮਹਿੰਗੀ ਰੱਖੜੀ ਤੇ ਮਹਿੰਗੇ ਤੋਹਫ਼ੇ ਤੇ ਆਕੇ ਵਿੱਕਦੇ ਨੇ, ਮੈਂ ਨਹੀਂ ਇਵੇਂ ਕਰਨਾ ਬੱਸ ਭੈਣ ਕੋਲੋਂ ਬਣੋਨਾ ਕੱਚਾ ਧਾਗਾ ਸੀ, ਜੇ ਦੇ ਦਿੰਦਾ ਇੱਕ ਭੈਣ ਰੱਬਾ ਤੈਨੂੰ ਕਾਹਦਾ ਘਾਟਾ ਸੀ, ਗੁਰਪ੍ਰੀਤ😢 #ਰੱਖੜੀ