Nojoto: Largest Storytelling Platform

ਕਰਨਾ ਹੈ ਤਾ ਮੇਰੇ ਨਾਲ ਪਿਆਰ ਕਰ ਨਫਰਤ ਤਾਂ ਸਾਰੇ ਕਰਦੇ ਨੇ

ਕਰਨਾ ਹੈ ਤਾ ਮੇਰੇ ਨਾਲ ਪਿਆਰ ਕਰ 
ਨਫਰਤ ਤਾਂ ਸਾਰੇ ਕਰਦੇ ਨੇ
ਕਰਨਾ ਹੈ ਤਾ ਦਿਨ ਚ ਹਨੇਰਾ ਕਰ 
ਰਾਤਾਂ ਨੂੰ ਉਜਾਲੇ ਤਾ ਸਾਰੇ ਕਰਦੇ ਨੇ
ਅਕਾਸ਼ ਭਰਨਾ ਹੈ ਤਾ ਪਾਣੀ ਮੌਲਾ ਦਾ ਭਰ 
ਉੱਚਿਆ ਦਾ ਤਾ ਸਾਰੇ ਭਰਦੇ ਨੇ
ਮਰਨਾ ਹੈ ਤਾ ਅਸਲ ਆਸ਼ਕ ਦੀ ਮੌਤੇ ਮਰ
ਗੱਲਾਂ ਚ ਤਾ ਸਾਰੇ ਹੀ ਮਰਦੇ ਨੇ
ਕਰਨਾ ਹੈ ਤਾ ਨੂਰੀ ਪਿਆਰ ਕਰ 
ਜਿਸਮਾਂ ਨੂੰ ਤਾਂ ਸਾਰੇ ਕਰਦੇ ਨੇ
ਅਕਾਸ਼ ਕੋਈ ਤਾ ਗੱਲ ਹਾਉ ਉਸ ਵਿੱਚ
ਆਵੇ ਤਾਨੀ ਸਾਰੇ ਉਹਨੂੰ ਸਜਦੇ ਕਰਦੇ ਨੇ✍️✍️ ਅਕਾਸ਼ ਮੇਰੀ ਕਲਮ #ਮੇਰੀ ਮਹੁੱਬਤ #ਮੇਰੇ ਅਲਫਾਜ਼#ਮੇਰੀ ਜਾਨ
ਕਰਨਾ ਹੈ ਤਾ ਮੇਰੇ ਨਾਲ ਪਿਆਰ ਕਰ 
ਨਫਰਤ ਤਾਂ ਸਾਰੇ ਕਰਦੇ ਨੇ
ਕਰਨਾ ਹੈ ਤਾ ਦਿਨ ਚ ਹਨੇਰਾ ਕਰ 
ਰਾਤਾਂ ਨੂੰ ਉਜਾਲੇ ਤਾ ਸਾਰੇ ਕਰਦੇ ਨੇ
ਅਕਾਸ਼ ਭਰਨਾ ਹੈ ਤਾ ਪਾਣੀ ਮੌਲਾ ਦਾ ਭਰ 
ਉੱਚਿਆ ਦਾ ਤਾ ਸਾਰੇ ਭਰਦੇ ਨੇ
ਮਰਨਾ ਹੈ ਤਾ ਅਸਲ ਆਸ਼ਕ ਦੀ ਮੌਤੇ ਮਰ
ਗੱਲਾਂ ਚ ਤਾ ਸਾਰੇ ਹੀ ਮਰਦੇ ਨੇ
ਕਰਨਾ ਹੈ ਤਾ ਨੂਰੀ ਪਿਆਰ ਕਰ 
ਜਿਸਮਾਂ ਨੂੰ ਤਾਂ ਸਾਰੇ ਕਰਦੇ ਨੇ
ਅਕਾਸ਼ ਕੋਈ ਤਾ ਗੱਲ ਹਾਉ ਉਸ ਵਿੱਚ
ਆਵੇ ਤਾਨੀ ਸਾਰੇ ਉਹਨੂੰ ਸਜਦੇ ਕਰਦੇ ਨੇ✍️✍️ ਅਕਾਸ਼ ਮੇਰੀ ਕਲਮ #ਮੇਰੀ ਮਹੁੱਬਤ #ਮੇਰੇ ਅਲਫਾਜ਼#ਮੇਰੀ ਜਾਨ