Nojoto: Largest Storytelling Platform

ਜਦੋਂ ਉੱਠਿਆ ਕੇੜਾ ਇਸ਼ਕ ਮੇਰੇ ਦੀਆਂ ਛੱਲਾਂ ਦਾ, ਫੇਰ ਤੂੰ ਪ

ਜਦੋਂ ਉੱਠਿਆ ਕੇੜਾ ਇਸ਼ਕ ਮੇਰੇ ਦੀਆਂ ਛੱਲਾਂ ਦਾ,
ਫੇਰ ਤੂੰ ਪਾਬੰਦੀ ਲਾ ਨਈਂ ਸਕਣੀ ਰੀਝਾਂ ਤੇ,

ਤੇਰੇ ਅੱਖਾਂ ਵਿੱਚੋਂ ਉੱਡਣੀ ਨੀਂਦਰ ਰਾਤਾਂ ਨੂੰ,
ਤੈਨੂੰ ਚਿਹਰਾ ਮੇਰਾ ਦਿੱਸਣਾ ਏਂ ਹਰ ਚੀਜ਼ਾਂ ਤੇ।।
✍️ ਦਿਓਲ ਬਰਨਾਲਾ ✍️

©Deol Barnala #Deolbarnala #punjab #Punjabi 
#MusicLove

deolbarnala7261

Deol Barnala

New Creator