Nojoto: Largest Storytelling Platform

ਪਿਆਰ ਸੀ,ਪਿਆਰ ਹੈ, ਪਿਆਰ ਰਹੇਗਾ,ਇਕ ਅਹਿਸਾਸ ਬਣ ਕੇ ਰਹਿ ਗਿ

ਪਿਆਰ ਸੀ,ਪਿਆਰ ਹੈ, ਪਿਆਰ ਰਹੇਗਾ,ਇਕ ਅਹਿਸਾਸ ਬਣ ਕੇ ਰਹਿ ਗਿਆ।
ਤੈਨੂੰ ਪਾਉਣਾ,ਤੇਰਾ ਹੋਣਾ, ਸੀਨੇ ਲਾਉਣਾ, ਸੁਪਨਾਂ ਕਾਸ਼ ਬਣਕੇ ਰਹਿ ਗਿਆ।
ਲੋਕਾਂ ਦੀ ਨਜਰ ਚ ਹੱਸਦਾ ਹਾਂ, ਵੱਸਦਾ ਹਾਂ, ਪਰ ਕੀ ਦੱਸੇ ਤੇਰਾ "ਪ੍ਰੀਤ",
ਤੇਰੇ ਬਿਨਾਂ ਜਿਉਂਦੀ ਲਾਸ਼ ਬਣ ਕੇ ਰਹਿ ਗਿਆ।😭 #urspreetdhariwal