Nojoto: Largest Storytelling Platform

ਕਣ -ਕਣ ਵਿੱਚ ਉਸਦਾ ਨੂਰ ਹੈ । ਝਾਤੀ ਮਾਰ ਕੇ ਦੇਖ ਤੂੰ ਆਪਣੇ

ਕਣ -ਕਣ ਵਿੱਚ ਉਸਦਾ ਨੂਰ ਹੈ ।
ਝਾਤੀ ਮਾਰ ਕੇ ਦੇਖ ਤੂੰ ਆਪਣੇ ਵੱਲ
ਨਾ ਤੇਰੇ ਕੋਲੋਂ ਉਹ ਦੂਰ ਹੈ।
ਇਸ਼ਕ ਹੈ ਜੇ ਤੈਨੂੰ ਉਸਦੇ ਨਾਲ 
ਤਾਂ ਸੱਭ ਨਾਲ ਪਿਆਰ ਕਰ
ਇਸ ਇਬਾਦਤ ਦਾ ਇਹੀ
ਦਸਤੂਰ ਹੈ।

©BALJEET SINGH MAHLA ibadat  Bhavana Pandey  Bittuda  Amit Kumar  Kamal  ArbaazAhmed
ਕਣ -ਕਣ ਵਿੱਚ ਉਸਦਾ ਨੂਰ ਹੈ ।
ਝਾਤੀ ਮਾਰ ਕੇ ਦੇਖ ਤੂੰ ਆਪਣੇ ਵੱਲ
ਨਾ ਤੇਰੇ ਕੋਲੋਂ ਉਹ ਦੂਰ ਹੈ।
ਇਸ਼ਕ ਹੈ ਜੇ ਤੈਨੂੰ ਉਸਦੇ ਨਾਲ 
ਤਾਂ ਸੱਭ ਨਾਲ ਪਿਆਰ ਕਰ
ਇਸ ਇਬਾਦਤ ਦਾ ਇਹੀ
ਦਸਤੂਰ ਹੈ।

©BALJEET SINGH MAHLA ibadat  Bhavana Pandey  Bittuda  Amit Kumar  Kamal  ArbaazAhmed