Nojoto: Largest Storytelling Platform

local's ਹਨੇਰੇ ਬਿਨਾਂ ਚਾਨਣ ਦ

local's

                       ਹਨੇਰੇ ਬਿਨਾਂ ਚਾਨਣ ਦੀ 
                           ਕੋਈ ਔਕਾਤ ਨਹੀਂ 
                        ਤੇ ਹਾਰ ਬਿਨਾ ਜਿੱਤ ਦੀ 
                         ਕੋਈ ਪਛਾਣ ਨਹੀਂ 
                             ਲੋਗ ਏਦਾਂ ਵੀ
                      ਮਿੱਲ ਜਾਂਦੇ ਨੇ ਜ਼ਿੰਦਗੀ ਚ 
                           ਹਰ ਕੋਈ ਹੁੰਦਾ
                        ਖੁਦਾ ਦੀ ਸੁਗਾਤ ਨਹੀਂ
                      ਪੈਸਾ ਧਰਮ ਬਣ ਗਯਾ 
                              ਮਹੋਬਤ ਦਾ 
                        ਵੈਸੇ Galoli ਇਸ਼ਕ ਦੀ 
                        ਹੁੰਦੀ ਕੋਈ ਜਾਤ ਨਯੀ 

                                           Galoli

©Galoli #Budget23
 ਪਿਆਰ ਇਕ ਪੂੰਜੀਵਾਦੀ ਵਿਚਾਰ ਹੈ 
ਇਸੇ ਕਰਕੇ ਕੁੜੀਆਂ ਰਾਜਕੁਮਾਰਾ ਦੇ ਸਪਨੇ 
ਦੇਖਦੀਆਂ ,ਮਜਦੂਰਾਂ ਦੇ ਨਯੀ
galoli3009126462072

Galoli

Bronze Star
New Creator

#Budget23 ਪਿਆਰ ਇਕ ਪੂੰਜੀਵਾਦੀ ਵਿਚਾਰ ਹੈ ਇਸੇ ਕਰਕੇ ਕੁੜੀਆਂ ਰਾਜਕੁਮਾਰਾ ਦੇ ਸਪਨੇ ਦੇਖਦੀਆਂ ,ਮਜਦੂਰਾਂ ਦੇ ਨਯੀ

113 Views