ਕੁਝ ਜਾਂਦਾ ਹੋਇਆ ਤਾਂ ਕਹਿ ਜਾਂਦਾ ਸਾਡਾ ਮਾਣ ਜਿਹਾ ਤਾਂ ਰਹਿ ਜਾਂਦਾ ਇਕ ਤੇਰੀ ਆਹਟ ਬਿਨ ਸਾਨੂੰ ਗਲੀਆਂ ਜਾਪਣ ਸੁੰਨੀਆਂ ਵੇ.. ਰੰਗੀਆਂ ਰਗਾਈਆਂ ਰਹਿ ਗਈਆਂ ਤੇਰੀ ਪੱਗ ਨਾਲ ਦੀਆਂ ਚੁੰਨੀਆਂ ਵੇ.