ਮਨੁੱਖੀ ਗਤੀਵਿਧੀਆਂ ਵਿੱਚ ਫੁਰਤੀ ਹੋ ਸਕਦੀ ਹੈ, ਮਨੁੱਖੀ ਜਜਬਿਆਂ ਨੂੰ ਸਲਾਮ ਹੋ ਸਕਦਾ ਹੈ,ਪਰ ਇਹ ਵੀ ਸੱਚਾਈ ਹੈ ਕਿ ਮੌਤ ਤੋਂ ਵੱਡਾ ਕੋਈ ਦੌੜਾਕ ਨਹੀਂ ਹੈ,ਪਲਾਂ'ਚ ਰੂਹ ਨੂੰ ਉਡਾ ਕੇ ਰਫੂ ਚੱਕਰ ਹੋ ਜਾਂਦੀ ਏ। ਇੱਕ ਪ੍ਰਣ ਉੱਚੀ ਹਸਤੀ ਦੇ ਨਾਮ ਤੇ: ਜਿੰਨੇ ਪਲ ਜੀਣਾ ਹੈ, ਬਿਨਦਾਸ ਜੀਣਾ ਹੈ। roop.... milkha singh