Nojoto: Largest Storytelling Platform

#Pehlealfaaz ਤੇਰੀਆਂ ਹੀ ਗਲਾਂ ਲਿਖ-ਲਿਖ ਭਰਤਾ, ਕਲਾ-ਕਲਾ

#Pehlealfaaz ਤੇਰੀਆਂ ਹੀ ਗਲਾਂ ਲਿਖ-ਲਿਖ ਭਰਤਾ,
ਕਲਾ-ਕਲਾ ਪੰਨਾ ਨੀਂ ਮੈਂ ਨੋਟ-ਬੁੱਕ ਦਾ,
ਤੇਰੇ ਹੀ ਖ਼ਿਆਲਾਂ ਵਿਚ ਖੋਇਆ ਜਿਹਾ ਰਹਿਂਦਾ,
ਤੇਰੇ ਬਾਰੇ ਸੋਚ-ਸੋਚ ਹੀ ਕਲਮ ਚੁਕਦਾ,
ਨਖਰੋਜਪੁਰ ਵਾਲਾ "ਜਸਪ੍ਰੀਤ ਸਿੰਘ ਜੱਸੀ",
ਫੈਨ ਹੋਇਆ ਬੀਬਾ ਤੇਰੀ ਦੇਸ਼ੀ ਲੁਕ ਦਾ,,..... #Dildigal  A@isha_rana Alka Dua Ishita 😊 Lakshmi singh Ravneet kaur