ਦੋ ਲਫ਼ਜਾਂ ਦੀ ਹੀ ਖੇਡ ਯਾਰਾ,,ਕੀ ਤੇਰਾ ਕੀ ਮੇਰਾ,,, ਤੈਨੂੰ ਤੇਰਾ ਦੇਦਾਂ ਜੇ,,ਮੇਰੇ ਪੱਲੇ ਕੱਖ ਨੀ ਮੇਰਾ,, ਤੂੰ ਹੱਸੇਂ ਤਾ ਹਸਦੇ ਆਂ,,ਤੂੰ ਬੋਲੇਂ ਤਾ ਚੁੱਪ ਕਰੀਏ,, ਤੇਰੇ ਬਿਨਾ ਕੀ ਸੁਪਨੇ ਜਿਉਣੇ,, ਦਸ ਕੀ ਵਜੂਦ ਤੇਰੇ ਬਿਨ ਮੇਰਾ,, ਦੋ ਲਫ਼ਜਾਂ ਦੀ ਹੀ ਖੇਡ ਯਾਰਾ,,ਕੀ ਤੇਰਾ ਕੀ ਮੇਰਾ,,, ਤੈਨੂੰ ਤੇਰਾ ਦੇਦਾਂ ਜੇ,,ਮੇਰੇ ਪੱਲੇ ਕੱਖ ਨੀ ਮੇਰਾ,, ਤੂੰ ਹੱਸੇਂ ਤਾ ਹਸਦੇ ਆਂ,,ਤੂੰ ਬੋਲੇਂ ਤਾ ਚੁੱਪ ਕਰੀਏ,, ਤੇਰੇ ਬਿਨਾ ਕੀ ਸੁਪਨੇ ਜਿਉਣੇ,, ਦਸ ਕੀ ਵਜੂਦ ਤੇਰੇ ਬਿਨ ਮੇਰਾ,, ਤੇਰੇ ਸ਼ਹਰ ਦੇ ਰਾਹ ਵੀ ਲਗਦੇ ਅਜਕਲ ਮੈਨੂੰ ਸਵਰਗ ਜਿਹੇ,,, ਤੇਰੇ ਬੋਲ ਨੇ ਮੈਨੂੰ ਠੱਗਦੇ,,ਬਚਦਾ ਨਾ ਪੱਲੇ ਕੱਖ ਵੀ ਮੇਰਾ,, ਗਰੇਵਾਲ ਨੂੰ ਤੇਰੀ ਲੋੜ,,ਜਿਵੇਂ ਮੀਂਹ ਦੀ ਲੋੜ ਸਹਾਰੇ ਨੂੰ,, ਤੇਰੇ ਬੋਲ ਨਾ ਸੁਣਾ ਜਦੋਂ ਤਕ,,ਚਲਦਾ ਨਹੀਂ ਇੱਕ ਸਾਹ ਵੀ ਮੇਰਾ,,, #MutualUnderstanding #love #blockpreet #present #past #future #crush