Nojoto: Largest Storytelling Platform

ਪੇਕਿਆਂ ਦਾ ਮੋਹ ਔਰਤ ਪੇਕਿਆਂ ਤੋਂ ਮਿਲੇ ਮਾਣ ਦੀ ਖੁਸ਼ੀ

ਪੇਕਿਆਂ ਦਾ ਮੋਹ 
ਔਰਤ 
ਪੇਕਿਆਂ ਤੋਂ ਮਿਲੇ ਮਾਣ ਦੀ 
ਖੁਸ਼ੀ ਨੂੰ ਹਰ ਇੱਕ ਨਾਲ 
ਖੁਸ਼ ਹੋ ਕੇ ਵੰਡਦੀ ਹੈ ਪਰ
ਪੇਕਿਆਂ ਤੋਂ ਮਿਲੇ 
ਤ੍ਰਿਸਕਾਰ ਦੇ ਅਥਾਹ ਦਰਦ ਨੂੰ 
ਸਿਰਫ਼ ਆਪ ਹੀ ਹੰਢਾਉਂਦੀ ਹੈ 
ਇਹ ਸੋਚ ਕੇ ਕਿ ਇਸ ਵਿੱਚ ਜੇ 
ਉਸ ਦੀ ਬੇਇਜ਼ਤੀ ਹੈ ਤਾਂ ਉਸ ਦੇ 
ਪੇਕਿਆਂ ਦੀ ਵੀ ਹੈ ਤੇ 
ਪੇਕਿਆਂ ਦੀ ਬੇਇਜ਼ਤੀ ਨੂੰ ਉਹ 
   ਆਪਣੇ ਜਿਉਂਦੇ ਜੀਅ ਕਦੇ 
ਬਰਦਾਸ਼ਤ ਨਹੀਂ ਕਰ ਸਕਦੀ

©Maninder Kaur Bedi
  ਪੇਕਿਆਂ ਦਾ ਮੋਹ

ਪੇਕਿਆਂ ਦਾ ਮੋਹ #ਜੀਵਨ

90 Views