ਉਹ ਦੱਸੋ 🙄 ਜਿਹੜੇ ਕਹਿੰਦਿਆ ਮੈਂ ਪਿਆਰ ਤਾਂ ਦਿਲੋ ਤੇ ਸੱਚਾ ਕਰਦਾ ਪਰ ਵਿਆਹ ਨੀਂ ਕਰਾਂ ਸਕਦਾ 😏ਕੀ ਇਹ ਹੁੰਦਾ ਸੱਚਾ ਪਿਆਰ? ✍ਏਕਮ #leaf #ਸਚਾਈਆਂ #ਪਿਆਰ #ਦੀਆਂ #ਜਿੰਦਗੀ #ਜਜਬਾਤ #ਕਲਮਾਂ #ਦੀ #ਕਵਿਤਾ