Nojoto: Largest Storytelling Platform

ਮਾਂ ਨੂੰ ਤੜਪਾ ਕਿ ਜੇ ਆਪ ਕੋਈ ਖੁਸ਼ ਰਹਿੰਦਾ ਏ ਤਾਂ ਰੱਬ ਵੀ

ਮਾਂ ਨੂੰ ਤੜਪਾ ਕਿ ਜੇ ਆਪ ਕੋਈ ਖੁਸ਼ ਰਹਿੰਦਾ ਏ
ਤਾਂ ਰੱਬ ਵੀ ਵੇਖ ਕਿ ਸੋਚਦਾ ਹੈ

ਕਿ ਬੰਦਾ ਪੈਸੇ ਕਰਕੇ ਆਪਣੇ ਮਾਪੇ ਛੱਡ ਚੁੱਕਿਆ
ਓਹਦੀ ਕੋਈ ਫਿਕਰ ਨਹੀਂ ਜੋ ਉਹਦੀਆਂ ਫਿਕਰਾਂ ਵਿਚ ਮੁੱਕ ਚੁਕਿਆ

GK Production Respect Parents
ਮਾਂ ਨੂੰ ਤੜਪਾ ਕਿ ਜੇ ਆਪ ਕੋਈ ਖੁਸ਼ ਰਹਿੰਦਾ ਏ
ਤਾਂ ਰੱਬ ਵੀ ਵੇਖ ਕਿ ਸੋਚਦਾ ਹੈ

ਕਿ ਬੰਦਾ ਪੈਸੇ ਕਰਕੇ ਆਪਣੇ ਮਾਪੇ ਛੱਡ ਚੁੱਕਿਆ
ਓਹਦੀ ਕੋਈ ਫਿਕਰ ਨਹੀਂ ਜੋ ਉਹਦੀਆਂ ਫਿਕਰਾਂ ਵਿਚ ਮੁੱਕ ਚੁਕਿਆ

GK Production Respect Parents