ਮਾਂ ਬੋਲੀ ਨੂੰ ਤੁਸੀ ਐਸਾ ਜਾਣਿਆਂ ਜਿਉ ਸਮੁੰਦਰ ਦੀ ਗਹਿਰਾਈ 'ਚੋ ਸੁੱਚੇ ਮੋਤੀਆਂ ਨੂੰ ਪਛਾਣਿਆ , ਗੁਰਮੁਖੀ ਲਿਪੀ ਤੋ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਨੂੰ ਵੀ ਜਾਣਿਆ ਮਾਂ ਬੋਲੀ ਨੂੰ ਤੁਸੀ ਐਸਾ ਜਾਣਿਆਂ ਜਿਉ ਸਮੁੰਦਰ ਦੀ ਗਹਿਰਾਈ ਚੋ ਸੁੱਚੇ ਮੋਤੀਆਂ ਨੂੰ ਪਛਾਣਿਆ ਪੜ ਕੇ ਤੁਸੀ ਸਾਰੀਆਂ ਕਿਤਾਬਾਂ ਹਰ ਇੱਕ ਮਸਲੇ ਦਾ ਹੱਲ ਹੈ ਜਾਣਿਆ ਸੁਭਾਅ ਤੁਹਾਡਾ ਏਨਾ ਹੈ ਮਿੱਠਾ ਜਿਉ ਗੰਨੇ ਤੋ ਗੁੜ ਦੀ ਪੱਤ ਨੂੰ ਪਛਾਣਿਆ ਮਾਂ ਬੋਲੀ ਨੂੰ ਤੁਸੀ ਐਸਾ ਜਾਣਿਆਂ ਜਿਉ ਸਮੁੰਦਰ ਦੀ ਗਹਿਰਾਈ ਚੋ ਸੁੱਚੇ ਮੋਤੀਆਂ ਨੂੰ ਪਛਾਣਿਆ ਕਰਕੇ ਮਸਤੀ ਮਜਾਕ ਤੇ ਹੱਸੀ ਠਠੋਰਾ ਜੀਵਨ ਦੇ ਪਲਪਲ ਨੂੰ ਮਾਣਿਆ ਜੀਸਤ ਕਿਵੇ ਹੈ ਜੀਈ ਜਾਂਦੀ ਕਈਆ ਨੇ ਤੁਹਾਡੇ ਤੋ ਜਾਣਿਆਂ ਮਾਂ ਬੋਲੀ ਨੂੰ ਤੁਸੀ ਐਸਾ ਜਾਣਿਆਂ ਜਿਉ ਸਮੁੰਦਰ ਦੀ ਗਹਿਰਾਈ ਚੋ ਸੁੱਚੇ ਮੋਤੀਆਂ ਨੂੰ ਪਛਾਣਿਆ ਜੋਬਨਰੂਪ ਛੀਨਾਂ # shayeri #satindersartaj #poetry #punjabi #boli #punjab #joban #roop #kaur #amritsar #maabolidiwas