ਨਾਮ ਦਾ ਹੀ ਸੀ ਤੇਰਾ ਪਿਆਰਾ ਯਾਰਾ, ਕਾਮ ਤੱਕ ਹੀ ਸੀ ਤੇਰਾ ਪਿਆਰ ਯਾਰਾ, ਦੁਨੀਆ ਨੂੰ ਭੁਲੇਖਾ ਸੀ ਤੇਰੇ ਭੋਲੇਪਣ ਦਾ, ਦਿਲ ਅੰਦਰੋ ਤਾਂ ਰਖੀ ਬੈਠਾ ਸੀ ਬਲੈਕ ਯਾਰਾ.. ✍️Gh.matt *ਗੁਰਵਿੰਦਰ ਮੱਟ* @gurvindermatt