Nojoto: Largest Storytelling Platform

ਸਭ ਤੋਂ ਚੰਗਾ ਆਪੇ ਨਾਲ ਗੱਲਾਂ ਜੁਬਾਨ ਤੋਂ ਚੁੱਪ ਹੋਣਾ ਦਿ

ਸਭ ਤੋਂ ਚੰਗਾ 
ਆਪੇ ਨਾਲ ਗੱਲਾਂ 
ਜੁਬਾਨ ਤੋਂ ਚੁੱਪ ਹੋਣਾ
ਦਿਲ  ਦਿਮਾਗ ਦਾ ਸੀਤ  ਯੁੱਧ ਚਲਾਉਣਾ।          
  ਕਦੀ ਅੱਖੀਆਂ  ਦਾ ਨਮ ਹੋਣਾ     
ਕਦੀ  ਬੁੱਲ੍ਹੀਆਂ ਵਿੱਚ  ਮਸਕਰਾਉਣਾ        
ਕਦੀ ਆਪੇ  ਨੂੰ  ਗਲ  ਲਾਉਣਾ।।।।।।  






Jasvir kaur Sidhu sab to changa
ਸਭ ਤੋਂ ਚੰਗਾ 
ਆਪੇ ਨਾਲ ਗੱਲਾਂ 
ਜੁਬਾਨ ਤੋਂ ਚੁੱਪ ਹੋਣਾ
ਦਿਲ  ਦਿਮਾਗ ਦਾ ਸੀਤ  ਯੁੱਧ ਚਲਾਉਣਾ।          
  ਕਦੀ ਅੱਖੀਆਂ  ਦਾ ਨਮ ਹੋਣਾ     
ਕਦੀ  ਬੁੱਲ੍ਹੀਆਂ ਵਿੱਚ  ਮਸਕਰਾਉਣਾ        
ਕਦੀ ਆਪੇ  ਨੂੰ  ਗਲ  ਲਾਉਣਾ।।।।।।  






Jasvir kaur Sidhu sab to changa