ਬਦਲਿਆ ਬਦਲਿਆ ਸਮਾਂ ਮੈਨੂੰ ਅਜ਼ਮਾਣ ਜਾ ਲੱਗਾ ਏ ਕੋਈ ਮੇਰੇ ਵਾਂਗੂ ਮੈਨੂੰ ਵੀ ਹੁਣ ਚਾਉਂਣ ਜਾ ਲੱਗਾ ਏ ਹੁਣੇ ਜੇਰਾ ਪੱਕਾ ਕੀਤਾ ਸੀ ਪਿਆਰ ਨਹੀ ਕਰਨਾ ਕੋਈ ਨਾ ਚਾਉਂਦੇ ਵੀ ਮੈਨੂੰ ਮੈਥੋਂ ਫਿਰ ਕਰਾਉਣ ਜਾ ਲੱਗਾ ਏ #romantic#vickymajatri