ਇੱਕ ਕੁੱਖ ਦੇ ਜਾਏ ਇੱਕੋ ਕੰਧਾੜੇ ਚੜ੍ਹ ਦੇਖੇ ਬਚਪਨ ਦੇ ਰੰਗ ਨਿਆਰੇ ਇੱਕੋ ਥਾਲੀ ਖਾਧਾ ਇੱਕੋ ਵਿਹੜੇ ਖੇਡੇ ਜਿਉਂ ਜਿਉਂ ਸੋਝੀ ਆਈ ਤਿਉਂ ਤਿਉਂ ਅਕਲ ਪੁੱਠੀ ਦੌੜਾਈ ਸ਼ਰੀਕੇ ਬਣਕੇ ਰਹਿ ਗਏ ਆਪਸ 'ਚ ਭਾਈ ਭਾਈ ©Maninder Kaur Bedi ਸਟੇਟਸ ਪੰਜਾਬੀ ਸ਼ਾਇਰੀ