ਮੁਹੱਬਤ ਨਾਲ ਕੀਤੀਆਂ ਕਲੋਲਾਂ ਮੁਹੱਬਤ ਨਾਲ ਕੀਤੀਆਂ ਮਖੌਲਾਂ ਨੇ ਤੇਰੀ ਜਿੰਦਗੀ ਮਖੌਲ ਬਣਾ ਦਿੱਤੀ, ਝੂਠੇ ਹਰਦੇ ਵੇਖੇ ਨੇ ਤੂੰ ਸੱਚੀ ਮੁਹੱਬਤ ਹੀ ਹਰਾ ਦਿੱਤੀ| ਜੋ ਰੋਂਦੀ ਨਹੀਂ ਸੀ ਅੱਖ ਤੂੰ ਉਹ ਵੀ ਰਵਾ ਦਿੱਤੀ| ਬੱਲੇ ਨਹੀਂ ਬਹੁਤੀਏ ਚਲਾਕਨੇ, ਤੂੰ ਜਹਿਰ ਦੀ ਚਾਹ ਪੀਆ ਦਿੱਤੀ| ਰੁੱਸੀ ਕਿਸਮਤ ਨੂੰ ਲੋਕ ਮਨਾਉਂਦੇ ਨੇ ਤੂੰ ਮੰਨੀ ਕਿਸਮਤ ਹੀ ਰੁੱਸਾ ਦਿੱਤੀ| ਮੁਹੱਬਤ ਨਾਲ ਕੀਤੀਆਂ ਕਲੋਲਾਂ ਮੁਹੱਬਤ ਨਾਲ ਕੀਤੀਆਂ ਮਖੌਲਾਂ ਨੇ ਤੇਰੀ ਜਿੰਦਗੀ ਮਖੌਲ ਬਣਾ ਦਿੱਤੀ, ਝੂਠੇ ਹਰਦੇ ਵੇਖੇ ਨੇ ਤੂੰ ਸੱਚੀ ਮੁਹੱਬਤ ਹੀ ਹਰਾ ਦਿੱਤੀ| ਜੋ ਰੋਂਦੀ ਨਹੀਂ ਸੀ ਅੱਖ ਤੂੰ ਉਹ ਵੀ ਰਵਾ ਦਿੱਤੀ| ਬੱਲੇ ਨਹੀਂ ਬਹੁਤੀਏ ਚਲਾਕਨੇ,