ਹਰ ਵਕਤ ਭਟਕਦਾ ਰਹਿੰਦਾ ਹਾਂ ਕੋਈ ਆਸ ਅਧੂਰੀ ਰਹਿ ਗਈ ਏ ਬੇ-ਫਿਕਰਾ ਸ਼ਾਇਰ ਹਾਂ ਬੇ-ਫਿਕਰਾ ਵਾਲੀ ਜਿੰਦਗੀ ਜੀਨ ਦੀ ਆਦਤ ਪੈ ਗਈ ਏ @happy taranwaliya..✍🏽 Keep sharing keep sporting #happy_taranwaliya..✍🏽