Nojoto: Largest Storytelling Platform

ਹੁੰਦਾ ਸੀ ਨਿਗਹੇਬਾਨ ਮੇਰਾ ਆਲਾ-ਦੁਆਲਾ । ਕਿਤੇ ਨਾਂ ਸੀ

ਹੁੰਦਾ ਸੀ ਨਿਗਹੇਬਾਨ 
ਮੇਰਾ ਆਲਾ-ਦੁਆਲਾ ।
ਕਿਤੇ ਨਾਂ ਸੀ ਜ਼ਹਿਰ
ਇਹ ਜਾਤ-ਧਰਮ ਵਾਲਾ ।
ਕਿਹੋ ਜਿਹੀਆਂ ਸੋਚਾਂ 
ਮੇਰੇ ਦੇਸ਼ ਵਿਚ ਵਧੀਆਂ, ਵੇ !
ਹਾਸਿਆਂ ਬਗੈਰ ਲੱਗਣ 
ਸੁੰਨੀਆਂ ਏ, ਗਲੀਆਂ, ਵੇ !
ਮੁਹੋਂ ਬੋਲ ਦੇ ਰੱਬਾ!
ਭੈੜੀਆਂ ਹਵਾਵਾਂ ਦਾ 
ਰੁੱਖ ਮੋੜਦੇ ਰੱਬਾ !
।।ਮੁਕਤਾ ਸ਼ਰਮਾ ।। #muktamusafirparinde #ਮੁਕਤਾ #ਮੁਕਤਾਮੁਸਾਫਿਰਪਰਿੰਦੇ #ਰੁਖ਼ਮੋੜਦੇਰੱਬਾ #मुक्ता #मुक्तामुसाफिरपरिंदे #पंजाबी