Nojoto: Largest Storytelling Platform

White ਹਰ ਗੱਲ ਸ਼ਬਦਾਂ ਰਾਹੀਂ ਸਾਂਝੀ ਨੀ ਹੁੰਦੀ ਕੁਝ ਗੱਲ

White ਹਰ ਗੱਲ 
ਸ਼ਬਦਾਂ ਰਾਹੀਂ ਸਾਂਝੀ ਨੀ ਹੁੰਦੀ 
ਕੁਝ ਗੱਲਾਂ ਦੀ ਸਾਂਝ 
ਦਿਲ ਅੱਖਾਂ ਰਾਹੀਂ ਵੀ ਪਾਉਂਦਾ ਏ
ਜ਼ਰੂਰੀ ਨੀ ਤੂੰ ਜੋ ਬੋਲਿਆ ਏ
ਮੈਨੂੰ ਸੁਣਿਆ ਹੋਵੇ ਪਰ
ਜੋ ਤੂੰ ਨਹੀਂ ਬੋਲਿਆ 
ਮੈਂ ਉਹ ਸੁਣਿਆ ਏ

©Maninder Kaur Bedi
  #love_qoutes  ਹਮਸਫ਼ਰ ਸ਼ਾਇਰੀ ਪੰਜਾਬੀ

#love_qoutes ਹਮਸਫ਼ਰ ਸ਼ਾਇਰੀ ਪੰਜਾਬੀ

90 Views