Nojoto: Largest Storytelling Platform

ਕਦੇ ਕੋੲੀ ਫੁੱਲ ਤੋੜਕੇ ਵੀ ਪਾਪੀ ਬਣਜੇ, ਤੇ ਕੋੲੀ ਦਿਲ ਤੋੜ

ਕਦੇ ਕੋੲੀ ਫੁੱਲ ਤੋੜਕੇ ਵੀ ਪਾਪੀ ਬਣਜੇ, 
ਤੇ ਕੋੲੀ ਦਿਲ ਤੋੜਕੇ ਵੀ ਪੁੰਨ ਕਰ ਦੈਂਦਾ, 
ਕਿਸੇ ਨੂੰ ਸ਼ਰਾਬ ਦਾ ਨਸ਼ਾ ਵੀ ਘੱਟ ਲੱਗੇ, 
ਤੇ ਕਿਸੇ ਨੂੰ ਸਬਾਬ ਦਾ ਨਸ਼ਾ ਹੀ ਟੁੰਨ ਕਰ ਦੈਂਦਾ, 
ਕੋੲੀ ਕਿਤਾਬਾਂ ਪੜਕੇ ਵੀ ਸਮਝੇ ਨਾ, 
ਤੇ ਕੲੀਅਾਂ ਨੂੰ #ਲਵੀ ਵਰਗਾ, 
ਕੋੲੀ ਅੱਖ਼ਰਾਂ ਨਾਲ ਹੀ ਸੁੰਨ ਕਰ ਦੈਂਦਾ। #SittingAlone #meriyan_likhtan