Nojoto: Largest Storytelling Platform

ਫੋਨ ਫੋਨ ਦੇ ਹੋ ਗਏ ਆਦੀ ਸਾਥੋਂ ਛੱਡਿਆ ਜਾਂਦਾ ਨਾ। ਬਿਨਾ ਫੋ

ਫੋਨ ਫੋਨ ਦੇ ਹੋ ਗਏ ਆਦੀ ਸਾਥੋਂ ਛੱਡਿਆ ਜਾਂਦਾ ਨਾ।
ਬਿਨਾ ਫੋਨ ਤੋਂ ਇਕ ਪਲ ਸਾਥੋਂ ਕੱਢਿਆ ਜਾਂਦਾ ਨਾ।
                        ਏਹੀ ਰਿਸ਼ਤੇਦਾਰ ਅਸਾਂ ਦਾ ਏਹੀ ਸਾਥੀ ਹੈ।
                    ਅਸੀਂ ਰੱਥ ਹਾਂ ਸਮੇਂ ਦੇ ਫੋਨ ਅਸਾਂ ਦਾ ਰਾਥੀ ਹੈ।
ਬਿਨਾਂ ਏਸ ਤੋਂ ਧਿਆਨ ਕਿਸੇ ਥਾਂ ਗੱਡਿਆ ਜਾਂਦਾ ਨਾ।
ਬਿਨਾ ਫੋਨ ਤੋਂ ਇਕ ਪਲ ਸਾਥੋਂ ਕੱਢਿਆ ਜਾਂਦਾ ਨਾ। #ਫੋਨ  SanDeep_Singh# AK AK