ਤੂੰ ਭੇਜੀ jo ਤਸਵੀਰ ਮੈਂ ਵਾਰ ਵਾਰ ਤੱਕਦਾ ਵਾਂ ਕੋਈ ਹੋਰ ਨਾ ਦੇਖ ਲਏ ਸਾਂਭ ਸਾਂਭ ਰੱਖਦਾ ਵਾਂ ਤੇਰੀ ਤਸਵੀਰ ਦੇਖ ਕੇ ਹੀ ਦਿਨ ਚੜ ਦਾ ਤੇ ਛਿਪ ਦਾ ਵਾਂ ਤੇਰੇ ਪਿਆਰ ਚ ਹੈਪੀ ਸ਼ੁਦਾਈ ਜਿਹਾ ਹੋ ਗਿਆ ਤਾਹੀਂ ਤਾਂ ਹਰ ਪਲ ਤੇਰੇ ਬਾਰੇ ਲਿਖਦਾ ਵਾਂ ਇਹ ਰੱਬ ਦੀ ਬਣਾਈ ਕੁਦਰਤ ਬਹੁਤ ਸੋਹਣੀ ਏ ਸੱਚੀ ਯਕੀਨ ਮੰਨੀ ੲਿਸ ਪਾਗਲ ਜਿਹੇ ਸ਼ਾਇਰ ਦਾ ਤੂੰ ਤਾਂ ਓਸ ਰੱਬ ਦੀ ਬਣਾੲੀ ਕੁਦਰਤ ਤੋਂ ਵੀ ਸੋਹਣੀ ਏ ਸੱਚੀ ਤੂੰ ਤਾਂ ਉਸ ਰੱਬ ਦੀ ਕੁਦਰਤ ਤੋਂ ਵੀ ਸੋਹਣੀ ਏ