ਦੋ ਕਦਮ ਚਲੇ ਨਹੀਂ, ਕਿ ਸਾਹੋ ਸਾਹ ਹੋ ਗਏ , ਦਿਲ ਚ ਤਾ ਤੂੰ ਹੀ ਹੈ , ਮਸਲੇ ਐਵੀਂ ਖਾਮਖਾਹ ਹੋ ਗਏ ਤੇਰੀ ਨਿਗਾਹ (ਨਜ਼ਰ) ਚੜ੍ਹੇ ਮੇਰੇ ਈਦ ਦਾ ਚੰਦ, ਆਪਾਂ ਇੱਕੋ ਹੀ ਹਾ , ਭਾਵੇਂ ਵੱਖੋ-ਵੱਖਰੇ ਥਾਂ ਹੋ ਗਏ ਤੇਰੀ ਦੀਦ ਕਰਨੀ ਕਿਵੇਂ ਭੁੱਲ ਜਾਵਾਂ ਮੈਂ , ਪਾਵੇ ਨਵੀ (ਗੁਰੂ) ਤੋਂ ਲੱਖ ਵਾਰੀ ਖ਼ੁਆਰ (ਬੇਇੱਜ਼ਤ) ਹੋ ਗਏ ©Adv..A.S Koura #walkalone #dokadam