Nojoto: Largest Storytelling Platform

ਹਾਸਿਆਂ ਨਾਲ ਬਹੁਤੀ ਬਣੀ ਨਹੀਂ ਗ਼ਮ ਤਾ ਮੇਰੇ ਯਾਰ ਬਣੇ ਨੇ

ਹਾਸਿਆਂ ਨਾਲ ਬਹੁਤੀ ਬਣੀ ਨਹੀਂ

ਗ਼ਮ ਤਾ ਮੇਰੇ ਯਾਰ ਬਣੇ ਨੇ

ਦੁਸ਼ਮਣ ਤਾ ਕੋਈ ਨਹੀਂ ਬਣਾਇਆ 

ਸਬ੍ਹ ਆਪਣਿਆਂ ਨੇ ਵਾਰ ਕਰੇ ਨੇ

ਮੇਰਾ ਪਿਆਰ ਇਹਨਾਂ ਦੀ ਨਫ਼ਰਤ

ਮੈਨੂੰ ਹਰ ਵਾਰ ਏਹੋ ਜੁੜਿਆ

ਮੈਂ ਜਿੰਨ੍ਹਾਂ ਜਿਹਦਾ ਕੀਤਾ
ਮੈਨੂੰ ਅੱਧ ਵੀ ਨਹੀਂ ਮੁੜਿਆ

#VickyBadhan
ਹਾਸਿਆਂ ਨਾਲ ਬਹੁਤੀ ਬਣੀ ਨਹੀਂ

ਗ਼ਮ ਤਾ ਮੇਰੇ ਯਾਰ ਬਣੇ ਨੇ

ਦੁਸ਼ਮਣ ਤਾ ਕੋਈ ਨਹੀਂ ਬਣਾਇਆ 

ਸਬ੍ਹ ਆਪਣਿਆਂ ਨੇ ਵਾਰ ਕਰੇ ਨੇ

ਮੇਰਾ ਪਿਆਰ ਇਹਨਾਂ ਦੀ ਨਫ਼ਰਤ

ਮੈਨੂੰ ਹਰ ਵਾਰ ਏਹੋ ਜੁੜਿਆ

ਮੈਂ ਜਿੰਨ੍ਹਾਂ ਜਿਹਦਾ ਕੀਤਾ
ਮੈਨੂੰ ਅੱਧ ਵੀ ਨਹੀਂ ਮੁੜਿਆ

#VickyBadhan
vickybadhan7459

Vicky Badhan

New Creator