Nojoto: Largest Storytelling Platform

White ਕੁਦਰਤ ਸੰਗ ਰਹਿ ਕੇ ਦੇਖ ਕਿਸੇ ਨੂੰ ਆਪਣਾ ਕਹਿ ਕੇ ਦ

White ਕੁਦਰਤ ਸੰਗ ਰਹਿ ਕੇ ਦੇਖ 
ਕਿਸੇ ਨੂੰ ਆਪਣਾ ਕਹਿ ਕੇ ਦੇਖ 
ਝਗੜਾ ਝੇੜੇ ਕੁਦਰਤ ਦੇ ਵਿਹੜੇ 
ਚੰਗੇ ਨਹੀਂ 
ਜ਼ਿੰਦਗੀ ਦੇ ਅਰਥ ਸਮਝ ਆਉਣਗੇ 
ਥੋੜਾ ਨੀਵਾਂ ਰਹਿ ਕੇ ਦੇਖ

©Maninder Kaur Bedi #Sad_Status  ਪੰਜਾਬੀ ਘੈਂਟ ਸ਼ਾਇਰੀ
White ਕੁਦਰਤ ਸੰਗ ਰਹਿ ਕੇ ਦੇਖ 
ਕਿਸੇ ਨੂੰ ਆਪਣਾ ਕਹਿ ਕੇ ਦੇਖ 
ਝਗੜਾ ਝੇੜੇ ਕੁਦਰਤ ਦੇ ਵਿਹੜੇ 
ਚੰਗੇ ਨਹੀਂ 
ਜ਼ਿੰਦਗੀ ਦੇ ਅਰਥ ਸਮਝ ਆਉਣਗੇ 
ਥੋੜਾ ਨੀਵਾਂ ਰਹਿ ਕੇ ਦੇਖ

©Maninder Kaur Bedi #Sad_Status  ਪੰਜਾਬੀ ਘੈਂਟ ਸ਼ਾਇਰੀ