ਇਕ ਕੁੜੀ ਦੇ ਬੋਲ😊 ਘਰ ਛਡਣੇ ਕਿਊ ਸਾਨੂ ਧੀਆਂ ਧਿਆਣੀਆਂ ਨੂੰ, ਮਹਿਲ ਹੋਰ ਪੈਦੇ ਸੰਭਣੇ ਅਜਬ ਜੀ ਰਾਣੀਆ ਨੂੰ, ਤੇਰੇ ਕੋਲ ਕਰਦੀ ਸੀ ਪੈੜਾ ਯਾਦ ਆਉਂਦਾ ਏ, ਖੁਲ੍ਹੇ ਵਾਲਾ ਵਿਚ ਖੁਲ੍ਹੇ ਦਿਲ ਨਾਲ ਖੇਡਦੀ ਸੀ, ਕਦੇ ਕਦੇ ਅਮੀਏ ਉਹ ਵੇਹੜਾ ਯਾਦ ਆਉਂਦਾ ਏ, ਵੀਰੇ ਹੁੰਦਿਆਂ ਸੀ ਫਿਕਰ ਕੇਹੜੀ ਗੱਲ ਦੀ, ਸੂਟ ਇਕ ਮੰਗਾ ਚਾਰ ਉਹ ਦਿਵਾਉਂਦਾ ਸੀ, ਬਾੱਪੂ ਜਦੋ ਪਿਆਰ ਨਾਲ ਸਿਰ ਤੇ ਹੱਥ ਫੇਰਦਾ ਸਾਰਾ ਹੀ ਜਹਾਨ ਭੁਲ ਜਾਂਦਾ ਸੀ, ਮੋਟੀ ਹੋ ਗਈ ਸੀ ਖਾ ਖਾ ਮੈਂ ਮੱਖਣ ਮਲਾਈਆ, ਰਸੋਈ ਵਲ ਮਾਰਨਾ ਉਹ ਗੇੜਾ ਯਾਦ ਆਉਂਦਾ ਏ, ਖੁਲ੍ਹੇ ਵਾਲਾ ਵਿਚ ਖੁਲ੍ਹੇ ਦਿਲ ਨਾਲ ਖੇਡਦੀ ਸੀ, ਕਦੇ ਕਦੇ ਅਮੀਏ ਉਹ ਵੇਹੜਾ ਯਾਦ ਆਉਂਦਾ ਏ, #_______Rv💔 #___Rv💔