Nojoto: Largest Storytelling Platform

White ਤੇਰੇ ਨਾਲ਼ ਪਿਆਰ ਜਿਹਾ ਏ , ਹੈ ਤੇ ਹੱਦ ਤੋਂ ਪਾਰ ਜਿ

White ਤੇਰੇ ਨਾਲ਼ ਪਿਆਰ ਜਿਹਾ ਏ ,
ਹੈ ਤੇ ਹੱਦ ਤੋਂ ਪਾਰ ਜਿਹਾ ਏ।
ਮੈਨੂੰ ਬਹੁਤੀ ਸਮਝ ਨਹੀਂ ਹੈ ,
ਮੇਰਾ ਪਹਿਲੀ ਵਾਰ ਜਿਹਾ ਏ।
ਝੱਲੇ ਹੋਣਾ ਸ਼ਾਇਰੀ ਲਿਖਣਾ, 
ਇਹ ਮੇਰਾ ਕਿਰਦਾਰ ਜਿਹਾ ।
ਤੇਰਾ ਹਾਸਾ ਜੰਨਤ ਵਰਗਾ ,
ਮੇਰਾ ਮਨ ਤੇ ਭਾਰ ਜਿਹਾ ਏ।
ਤੇਰਾ ਮੈਨੂੰ ਟੇਡਾ ਤੱਕਣਾ,
 ਬ੍ਰਹਮਅਸਤਰ ਦੇ ਵਾਰ ਜਿਹਾ ਏ।
ਤੇਰੇ ਵੱਲ ਨੂੰ ਆਉਣਾ ਲਾਜ਼ਿਮ,
ਇਹ ਮੇਰਾ ਕੰਮਕਾਰ ਜਿਹਾ ਏ।
ਦਿਲ ਨੂੰ ਮੈਂ ਦੱਸ ਕੀ ਸਮਝਾਵਾਂ ,
ਮੇਰੇ ਵੱਸੋਂ ਬਾਹਰ ਜਿਹਾ ਏ......

©BROKENBOY #love_shayari 
ਤੇਰੇ ਨਾਲ਼ ਪਿਆਰ ਜਿਹਾ ਏ ,
ਹੈ ਤੇ ਹੱਦ ਤੋਂ ਪਾਰ ਜਿਹਾ ਏ।
ਮੈਨੂੰ ਬਹੁਤੀ ਸਮਝ ਨਹੀਂ ਹੈ ,
ਮੇਰਾ ਪਹਿਲੀ ਵਾਰ ਜਿਹਾ ਏ।
ਝੱਲੇ ਹੋਣਾ ਸ਼ਾਇਰੀ ਲਿਖਣਾ, 
ਇਹ ਮੇਰਾ ਕਿਰਦਾਰ ਜਿਹਾ ।
ਤੇਰਾ ਹਾਸਾ ਜੰਨਤ ਵਰਗਾ ,
White ਤੇਰੇ ਨਾਲ਼ ਪਿਆਰ ਜਿਹਾ ਏ ,
ਹੈ ਤੇ ਹੱਦ ਤੋਂ ਪਾਰ ਜਿਹਾ ਏ।
ਮੈਨੂੰ ਬਹੁਤੀ ਸਮਝ ਨਹੀਂ ਹੈ ,
ਮੇਰਾ ਪਹਿਲੀ ਵਾਰ ਜਿਹਾ ਏ।
ਝੱਲੇ ਹੋਣਾ ਸ਼ਾਇਰੀ ਲਿਖਣਾ, 
ਇਹ ਮੇਰਾ ਕਿਰਦਾਰ ਜਿਹਾ ।
ਤੇਰਾ ਹਾਸਾ ਜੰਨਤ ਵਰਗਾ ,
ਮੇਰਾ ਮਨ ਤੇ ਭਾਰ ਜਿਹਾ ਏ।
ਤੇਰਾ ਮੈਨੂੰ ਟੇਡਾ ਤੱਕਣਾ,
 ਬ੍ਰਹਮਅਸਤਰ ਦੇ ਵਾਰ ਜਿਹਾ ਏ।
ਤੇਰੇ ਵੱਲ ਨੂੰ ਆਉਣਾ ਲਾਜ਼ਿਮ,
ਇਹ ਮੇਰਾ ਕੰਮਕਾਰ ਜਿਹਾ ਏ।
ਦਿਲ ਨੂੰ ਮੈਂ ਦੱਸ ਕੀ ਸਮਝਾਵਾਂ ,
ਮੇਰੇ ਵੱਸੋਂ ਬਾਹਰ ਜਿਹਾ ਏ......

©BROKENBOY #love_shayari 
ਤੇਰੇ ਨਾਲ਼ ਪਿਆਰ ਜਿਹਾ ਏ ,
ਹੈ ਤੇ ਹੱਦ ਤੋਂ ਪਾਰ ਜਿਹਾ ਏ।
ਮੈਨੂੰ ਬਹੁਤੀ ਸਮਝ ਨਹੀਂ ਹੈ ,
ਮੇਰਾ ਪਹਿਲੀ ਵਾਰ ਜਿਹਾ ਏ।
ਝੱਲੇ ਹੋਣਾ ਸ਼ਾਇਰੀ ਲਿਖਣਾ, 
ਇਹ ਮੇਰਾ ਕਿਰਦਾਰ ਜਿਹਾ ।
ਤੇਰਾ ਹਾਸਾ ਜੰਨਤ ਵਰਗਾ ,
brokenboy6934

BROKENBOY

Silver Star
New Creator