Nojoto: Largest Storytelling Platform

ਮਨ ਦੇ ਬੂਟੇ 'ਚ ਸਬਰ ਦਾ ਪਾਣੀ ਪਾਇਆ ਕਰ ਬੂਟੇ 'ਤੇ ਬੈਠੀਆ

ਮਨ ਦੇ ਬੂਟੇ 'ਚ 
ਸਬਰ ਦਾ ਪਾਣੀ ਪਾਇਆ ਕਰ 
ਬੂਟੇ 'ਤੇ ਬੈਠੀਆਂ 
ਖਾਹਿਸ਼ਾਂ,ਖਾਬਾਂ ਦੀਆਂ 
ਤਿੱਤਲੀਆਂ ਦੀ ਉਡਾਰੀ 'ਤੇ 
ਲਗਾਮ ਲਗਾਇਆ ਕਰ

©Maninder Kaur Bedi #Sukha  ਪੰਜਾਬੀ ਘੈਂਟ ਸ਼ਾਇਰੀ
ਮਨ ਦੇ ਬੂਟੇ 'ਚ 
ਸਬਰ ਦਾ ਪਾਣੀ ਪਾਇਆ ਕਰ 
ਬੂਟੇ 'ਤੇ ਬੈਠੀਆਂ 
ਖਾਹਿਸ਼ਾਂ,ਖਾਬਾਂ ਦੀਆਂ 
ਤਿੱਤਲੀਆਂ ਦੀ ਉਡਾਰੀ 'ਤੇ 
ਲਗਾਮ ਲਗਾਇਆ ਕਰ

©Maninder Kaur Bedi #Sukha  ਪੰਜਾਬੀ ਘੈਂਟ ਸ਼ਾਇਰੀ