ਅੱਜ ਫਿਰ ਅੱਖਾਂ ਤਰਸ ਰਹੀਆਂ ਨੇ ਉਹਨੂੰ ਵੇਖਣ ਲਈ ਜਿੰਨਾ ਨੂੰ ਸਾਡੀ ਪਰਵਾਹ ਕੋਈ ਨਾ, ਅੱਜ ਫਿਰ ਦਿਲ ਧੜਕ ਰਿਹਾ ਹੈ ਬਸ ਉਹਨਾਂ ਲਈ ਜਿਨਾ ਨੂੰ ਸਾਡੇ ਸਾਹਾਂ ਦੀ ਪਰਵਾਹ ਕੋਈ ਨਾ, ਛੱਡ ਗਏ ਸੀ ਜਿਹਦੇ ਲਈ ਸਾਨੂੰ ਅੱਜ ਉਹਨਾਂ ਗੈਰਾ ਨੂੰ ਉਹਦੀ ਪਰਵਾਹ ਕੋਈ ਨਾ ... ✍️pawan_._mehra #walkalone #sadshayri #alone #miss #parwaah #gair #Nojoto #lostlove