Nojoto: Largest Storytelling Platform

ਦੁੱਖਾਂ ਬਾਝੋਂ ਪੱਲੇ ਕੁਝ ਨਾ ਰਹੇ ਮੁੱਢ ਇਹੋਂ ਸੰਗੀ ਦਿਲ

ਦੁੱਖਾਂ ਬਾਝੋਂ ਪੱਲੇ ਕੁਝ ਨਾ 
ਰਹੇ ਮੁੱਢ ਇਹੋਂ ਸੰਗੀ 
ਦਿਲ ਗਰੀਬ ਦੀ ਰੱਬ ਨਾ ਸੁਣਦਾ 
ਤਾਂਹੀ ਦੁਆ ਕੋਈ ਨਾ ਹੁਣ ਮੰਗੀ 
ਦਿਲ ਕਮਲੇ ਦਾ ਤੇਰੀ ਯਾਦ ਸਹਾਰਾਂ
ਜਿਸ ਆਸਰੇ ਰਾਤ ਸਾਡੀ ਲੰਘੀ
✍️✍️meet sahyar✍️✍️ kamla dil

#NightPath
ਦੁੱਖਾਂ ਬਾਝੋਂ ਪੱਲੇ ਕੁਝ ਨਾ 
ਰਹੇ ਮੁੱਢ ਇਹੋਂ ਸੰਗੀ 
ਦਿਲ ਗਰੀਬ ਦੀ ਰੱਬ ਨਾ ਸੁਣਦਾ 
ਤਾਂਹੀ ਦੁਆ ਕੋਈ ਨਾ ਹੁਣ ਮੰਗੀ 
ਦਿਲ ਕਮਲੇ ਦਾ ਤੇਰੀ ਯਾਦ ਸਹਾਰਾਂ
ਜਿਸ ਆਸਰੇ ਰਾਤ ਸਾਡੀ ਲੰਘੀ
✍️✍️meet sahyar✍️✍️ kamla dil

#NightPath
meetgill2230

meet gill

New Creator