Nojoto: Largest Storytelling Platform

ਹਿਜ਼ਰ ਤੇਰੇ ਵਿੱਚ ਕਮਲੀ ਹੋਈ ਰੂਹ ਮੇਰੀ ਦੀਵਾਨੀ ਮੇਰੀਆਂ

ਹਿਜ਼ਰ ਤੇਰੇ ਵਿੱਚ ਕਮਲੀ ਹੋਈ 
ਰੂਹ ਮੇਰੀ ਦੀਵਾਨੀ 
ਮੇਰੀਆਂ ਤੇਰੇ ਨਾਲ ਬਹਾਰਾਂ ਸੱਜਣਾ 
ਤੇਰੇ ਬਾਜੋਂ ਮੈਂ ਵੀਰਾਨੀ
ਰੂਹ ਬਣ ਕੇ ਤੂੰ ਤਨ ਦੀ ਸੱਜਣਾ,"
ਪਿੰਜਰ ਮੇਰੇ ਵਿੱਚ ਧਸ ਜਾ
ਤੂੰ ਆਪਣੇ ਵਿੱਚ ਵਸਾ ਲੈ ਮੈਨੂੰ,"
ਜਾਂ ਤੂੰ ਮੇਰੇ ਵਿੱਚ ਵੱਸ ਜਾ

©BALJEET SINGH MAHLA #sad_shayari ਤੂੰ ਮੇਰੇ ਵਿੱਚ ਵੱਸ ਜਾ Deep Dhaliwal Moga  Gurtej Singh  ਮਨਪ੍ਰੀਤ ਬੈਂਸ   ਰੂਪ ਕਿਰਨ ਸਿੱਧੂ   ਹਰਫ਼ ਦਾਨਗੜੵੀਆ