Nojoto: Largest Storytelling Platform

ਜਿਹੜੇ ਸੌਂਦੇ ਰਾਤੀ ਫੁੱਟਪਾਥ ਤੇ ਵੀਰੇ ੳੁਹ ਵੀ ਸਾਡੇ ਜਿਹੇ

ਜਿਹੜੇ ਸੌਂਦੇ ਰਾਤੀ ਫੁੱਟਪਾਥ ਤੇ 
ਵੀਰੇ ੳੁਹ ਵੀ ਸਾਡੇ ਜਿਹੇ ੲਿਨਸਾਨ ਅਾ 
ਜੌ ਭੁੱਖ਼ੇ ਬੇਸਹਾਰਿਅਾਂ ਦੀ ਕਰਦਾ ਮਦਦ 
ਬਸ ੳੁਨਾਂ ਲੲੀ ਤਾਂ ੳੁਹੀ ਭਗਵਾਨ ਅਾ
ਜੇ ਕੁੱਝ ਲਿਖ਼ਣਾਂ ਤਾ ੲਿਨਾਂ ਲੲੀ ਹੀ ਲਿਖ਼ਦੌ 
ਕਿੳੁਂ ਰਹਿੰਦੇ ਕਰਦੇ ਦਿਖ਼ਾਵਾ APROACH ਦਾ 
ਗੀਤ ਸੁਣ ਕੇ ਵਿਚਾਰੇ ਕਰ ਲੈਣਗੇ ਤਸੱਲੀ 
ਕੌੲੀ ਸਾਡੇ ਬਾਰੇ ਵੀ ਹੈ ੲੇਥੇ ਸੌਚਦਾ JOLLE WALA HARMAN LYRICS Jolle Wala Harman
ਜਿਹੜੇ ਸੌਂਦੇ ਰਾਤੀ ਫੁੱਟਪਾਥ ਤੇ 
ਵੀਰੇ ੳੁਹ ਵੀ ਸਾਡੇ ਜਿਹੇ ੲਿਨਸਾਨ ਅਾ 
ਜੌ ਭੁੱਖ਼ੇ ਬੇਸਹਾਰਿਅਾਂ ਦੀ ਕਰਦਾ ਮਦਦ 
ਬਸ ੳੁਨਾਂ ਲੲੀ ਤਾਂ ੳੁਹੀ ਭਗਵਾਨ ਅਾ
ਜੇ ਕੁੱਝ ਲਿਖ਼ਣਾਂ ਤਾ ੲਿਨਾਂ ਲੲੀ ਹੀ ਲਿਖ਼ਦੌ 
ਕਿੳੁਂ ਰਹਿੰਦੇ ਕਰਦੇ ਦਿਖ਼ਾਵਾ APROACH ਦਾ 
ਗੀਤ ਸੁਣ ਕੇ ਵਿਚਾਰੇ ਕਰ ਲੈਣਗੇ ਤਸੱਲੀ 
ਕੌੲੀ ਸਾਡੇ ਬਾਰੇ ਵੀ ਹੈ ੲੇਥੇ ਸੌਚਦਾ JOLLE WALA HARMAN LYRICS Jolle Wala Harman