Nojoto: Largest Storytelling Platform

ਪੱਥਰ ਪੂਜਣ ਦੇ ਓਹ ਸਦਾ ਖ਼ਿਲਾਫ਼ ਰਿਹਾ, ਓਸਦੀ ਹੀ ਫੋਟੋ ਨੂੰ

ਪੱਥਰ ਪੂਜਣ ਦੇ ਓਹ ਸਦਾ  ਖ਼ਿਲਾਫ਼ ਰਿਹਾ, 
ਓਸਦੀ ਹੀ ਫੋਟੋ ਨੂੰ ਮੱਥੇ ਟੇਕੋ ਨਾ  

ਤੇਰਾ-ਤੇਰਾ ਕਰਦਾ ਤੁਰ ਗਿਆ ਸੀ ਬਾਬਾ, ਮੇਰਾ-ਮੇਰਾ ਕਹਿਕੇ ਉਸਨੂੰ ਵੇਚੋ ਨਾ  | #550 #ਨਾਨਕ
ਪੱਥਰ ਪੂਜਣ ਦੇ ਓਹ ਸਦਾ  ਖ਼ਿਲਾਫ਼ ਰਿਹਾ, 
ਓਸਦੀ ਹੀ ਫੋਟੋ ਨੂੰ ਮੱਥੇ ਟੇਕੋ ਨਾ  

ਤੇਰਾ-ਤੇਰਾ ਕਰਦਾ ਤੁਰ ਗਿਆ ਸੀ ਬਾਬਾ, ਮੇਰਾ-ਮੇਰਾ ਕਹਿਕੇ ਉਸਨੂੰ ਵੇਚੋ ਨਾ  | #550 #ਨਾਨਕ