Nojoto: Largest Storytelling Platform

ਮੇਰੀ ਜਾਨ ਤੰਗ ਕਰਦੇ ਨੇ ਬੜੇ

ਮੇਰੀ ਜਾਨ                         
ਤੰਗ ਕਰਦੇ ਨੇ ਬੜੇ ਖਿਆਲ ਮੈਨੂੰ ਅਸੀ ਦੋ ਤੋ ਕਦ ਇੱਕ ਹੋਣਾ ਏ
ਬੜੇ ਪੁੱਛਦੇ ਲੋਕ ਸਵਾਲ ਮੈਨੂੰ ਤੇਰਾ ਸੱਜਣ ਕਿੰਨਾ ਸੋਹਣਾ ਏ
ਉਨ੍ਹਾਂ ਵੇਖਿਆ ਨਹੀਂ ਤੇਰੇ ਨਾਲ ਮੈਨੂੰ ਕਹਿੰਦੇ ਦੇਸ ਹੋਰ ਗਿਆ ਹੋਣਾ ਏ
ਤੇਰੀ ਫਿਕਰ ਬੜੀ ਹਰ ਹਾਲ ਮੈਨੂੰ ਤੈਨੂੰ ਕਿਸੇ ਹਾਲ ਨਾ ਖੋਣੵਾ ਏ 
ਭਾਵੇ ਸਮਝੇ ਲਵੇ ਤੂੰ ਡਾਲ ਮੈਨੂੰ ਤੂੰ ਪ੍ਰੀਤ ਲਈ ਚਾਂਦੀ ਸੋਨਾ ਏ   
ਬਸ ਚ ਲੈਕੇ ਚਲ ਹੁਣ ਨਾਲ ਮੈਨੂੰ ਜੱਗ ਉੱਤੇ ਹੁਣ ਕੀ ਹੋਣਾ ਏ
ਤੂੰ ਰੰਗ ਲੱਗਦੀ ਏ ਲਾਲ ਮੈਨੂੰ ਜੋ ਲਹਿੰਗਾ ਵਿਆਹ ਤੇ ਪਾਉਣਾ ਤੈ
ਤੂੰ ਲਿਆ ਏ ਜੋ ਹੁਣ ਭਾਲ ਮੈਨੂੰ ਮੈ ਸਦੀਆਂ ਤੱਕ ਹੁਣ ਚਾਹੁੰਣਾ ਏ

                       ਸੀਰਤ ਪ੍ਰੀਤ ਮੇਰੀ ਜਾਨ