ਹਸਦੇ ਚੇਹਰੈ ਨੂੰ ਰੌਣਾ ਸਿਖਾ ਗਏ, ਫੁਲ ਖਿਲਦੇ ਓ ਆਏ ਮੁਰਜਾ ਗਏ, ਜਾਨ ਸੀ ਅਪਣੀ ਬਣਾਇਆ ਜੀਹਨਾ ਨੂੰ, ਜਾਨ ਓਹੀ ਕੱਡਕੇ ਲੈ ਗਏ ਨੇ, ਰੋਣੇ ਪੈ ਗਏ ਪੱਲੇ ਸਾਡੇ ਬਸ ਛੱਲੇ ਹੀ ਹੁਣ ਰਹਿ ਗਏ ਨੇ #Dildejajbaat manraj kaur