ਨਾ ਮੈਂ ਰਾਮ ਮੰਨਾ, ਨਾ ਰਹੀਮ ਮੰਨਾ, ਨਾ ਕੋਈ ਸਾਧੂ ਸੰਤ ਮੰਨਾ, ਨਾ ਫਕੀਰ ਮੰਨਾ, ਨਾ ਦਿਖਾਵੇ ਦੀ ਸਿੱਖੀ ਮੰਨਾ, ਨਾ ਮੰਨਾ ਮੁਸਲਮਾਨੀਅਤ, ਜਿਸਦੀ ਬਦੌਲਤ ਬਣੇ ਦੁਨੀਆ ਨੂੰ ਤਾਰਨ ਵਾਲੇ, ਮੈਂ ਤਾਂ ਮੰਨਾ ਬਸ ਓਹ ਇਨਸਾਨੀਅਤ। #amarsardar #alonesoul