Nojoto: Largest Storytelling Platform

ਮੱਝਾਂ ਟੋਭੇ 'ਚ ਨਹਾਉਂਦੀਆਂ ਨੇ ਸਾਨੂੰ ਲੱਗੇ ਗੰਦੀਆਂ ਹੋਈ

ਮੱਝਾਂ ਟੋਭੇ 'ਚ ਨਹਾਉਂਦੀਆਂ ਨੇ
ਸਾਨੂੰ ਲੱਗੇ ਗੰਦੀਆਂ ਹੋਈ 
ਜਾਂਦੀਆਂ ਨੇ 
ਪਰ ਇਹ ਤਾਂ 
ਗੋਰੀਆਂ ਹੋਣ ਲਈ 
ਮੁਲਤਾਨੀ ਮਿੱਟੀ ਪਈ
ਲਾਉਂਦੀਆਂ ਨੇ 
😊

©Maninder Kaur Bedi
   ਪੰਜਾਬੀ ਘੈਂਟ ਸ਼ਾਇਰੀ

ਪੰਜਾਬੀ ਘੈਂਟ ਸ਼ਾਇਰੀ

90 Views