Nojoto: Largest Storytelling Platform

ਮੇਰੀ ਮਾਂ😘,ਮਾਮਾ ਮਾਮੀ🤗,ਤੇ ਨਾਨਾ ਨਾਨੀ❤️ ਜੀ ਹੋਣਾ ਨੇ ਮ

ਮੇਰੀ ਮਾਂ😘,ਮਾਮਾ ਮਾਮੀ🤗,ਤੇ ਨਾਨਾ ਨਾਨੀ❤️ ਜੀ ਹੋਣਾ ਨੇ ਮੈਨੂੰ ਏਨੇ ਜੋਗਾ ਕਰਤਾ ਕਿ ਮੈਨੂੰ ਕਦੀ ਬਾਪ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ।।
ਬਚਪਨ ਤੋਂ ਲੈ ਕੇ ਹੁਣ ਤੱਕ ਮੇਰਾ ਸਾਥ ਦਿੱਤਾ ਸਭ ਨੇ,ਕਦੀ ਵੀ ਮੇਰੀ ਅੱਖ ਨਹੀਂ ਰੋਣ ਦਿੱਤੀ।।
lubb u my family😘😘 #LoveYoufamily

mehrasaab5704

Mehra Saab

New Creator