ਮੰਨਿਆਂ ਆਪਾਂ ਹੁਣ ਬਹੁਤੇ ਪਾਸ ਨਹੀ ਪਰ ਕਿਧਰੇ ਇਹ ਨਾ ਸੋਚੀ ਕੀ ਤੂੰ ਹੁਣ ਖ਼ਾਸ ਨਹੀ ਬੈਠ ਮਹਿਫ਼ਲ ਚ ਝੂਠਾਂ ਜਾ ਹੱਸ ਲੈਂਦਾ ਹਾਂ ਸੱਚ ਜਾਣੀ ਮੈਨੂੰ ਇਹ ਹਾਸੇ ਆਏ ਬਹੁਤੇ ਰਾਸ ਨਹੀ ਤੂੰ ਖੁਸ਼ ਰਹੇ ਮੈ ਇਹ ਹੀ ਦੁਆਵਾਂ ਕਰਦਾ ਹਾਂ ਮੇਰੇ ਬਾਰੇ ਸੋਚ ਤੂੰ ਹੋਣਾ ਕਦੇ ਹਤਾਸ਼ ਨਹੀ ਲੱਖ ਵਾਰੀ ਸੁਣਿਆ ਜੋ ਗਏ ਦੁਬਾਰਾ ਮੁੜਦੇ ਨਾ ਪਰ ਦਿਲ ਚੰਦਰੇ ਨੂੰ ਫਿਰ ਮੁੱਕਦੀ ਕਿਉ ਇਹ ਆਸ ਨਹੀ Arun Buttar #baisakhi #love #shayri #pynjabishayri #hindi #poet #poem #word #sad #hindi Sandeep Rajpoot 🗡️🗡️ ਗੁੰਮਨਾਮ