Nojoto: Largest Storytelling Platform

ਹਰ ਦਿਨ ਨਵੀਂ ਕਹਾਣੀ ਹੈ। ਖਬਰੇਂ ਕਿਦੱਰ ਨੂੰ ਮੋੜ ਦਿੱਦਾਂ

ਹਰ ਦਿਨ ਨਵੀਂ ਕਹਾਣੀ ਹੈ। ਖਬਰੇਂ ਕਿਦੱਰ ਨੂੰ ਮੋੜ ਦਿੱਦਾਂ 
ਰੱਬ ਕਲੱਮ ਜਿਦੱਗੀਂ ਦੀ
ਜਿਸੱਦੇ ਵਿੱਚ ਹਸੱਦੇ ਵਸੱਦੇ ਘਰ 
ਖੇਂਰੁ ਖੇਂਰੁ ਹੋ ਜਾਂਦੇਂ ਅਾ
ਕਿਥੇਂ ਤਾਂ ਇਨਸ਼ਾਨ ਇੱਕ ਚਿੜੀ ਵਾਂਗੁ
ਤਿਨੱਕਾ ਤਿਨੱਕਾ ਕੱਠਾ ਕਰ ਆਪਣੇ
ਪਰਿਵਾਰ ਲਈ ਮੇਹਂਲ ਸਜਾਓਣ ਲਗ ਜਾਦਾਂ
ਤੇ ਤੁੰ ਪਲਾਂ ਵਿੱਚ ਸਬ ਮਿਟਾ ਕੇ ਰਖ ਦਿਦਾਂ
ਕੀ ਏਹੀ ਤੇਰਾ ਦਸਤੁਰ ਆ 
ਕੀ ਤੇਰੀ ਕਲਮ ਵੀ ਵੇ ਬੱਸ ਦਿਆਂ 
ਤਕਦਿਰਾ ਤੇ ਹੀ ਚਲਦੀ ਹੇ channi
ਹਰ ਦਿਨ ਨਵੀਂ ਕਹਾਣੀ ਹੈ। ਖਬਰੇਂ ਕਿਦੱਰ ਨੂੰ ਮੋੜ ਦਿੱਦਾਂ 
ਰੱਬ ਕਲੱਮ ਜਿਦੱਗੀਂ ਦੀ
ਜਿਸੱਦੇ ਵਿੱਚ ਹਸੱਦੇ ਵਸੱਦੇ ਘਰ 
ਖੇਂਰੁ ਖੇਂਰੁ ਹੋ ਜਾਂਦੇਂ ਅਾ
ਕਿਥੇਂ ਤਾਂ ਇਨਸ਼ਾਨ ਇੱਕ ਚਿੜੀ ਵਾਂਗੁ
ਤਿਨੱਕਾ ਤਿਨੱਕਾ ਕੱਠਾ ਕਰ ਆਪਣੇ
ਪਰਿਵਾਰ ਲਈ ਮੇਹਂਲ ਸਜਾਓਣ ਲਗ ਜਾਦਾਂ
ਤੇ ਤੁੰ ਪਲਾਂ ਵਿੱਚ ਸਬ ਮਿਟਾ ਕੇ ਰਖ ਦਿਦਾਂ
ਕੀ ਏਹੀ ਤੇਰਾ ਦਸਤੁਰ ਆ 
ਕੀ ਤੇਰੀ ਕਲਮ ਵੀ ਵੇ ਬੱਸ ਦਿਆਂ 
ਤਕਦਿਰਾ ਤੇ ਹੀ ਚਲਦੀ ਹੇ channi