Nojoto: Largest Storytelling Platform

ਸੁਣਿਆ ਸੀ ਕੁੜੀ ਕਾਮਜਾਬ ਕਰਦੀ। ਸਾਨੂੰ ਫੇਰ ਖੂੰਜੇ ਕਿਵੇਂ ਲ

ਸੁਣਿਆ ਸੀ ਕੁੜੀ ਕਾਮਜਾਬ ਕਰਦੀ।
ਸਾਨੂੰ ਫੇਰ ਖੂੰਜੇ ਕਿਵੇਂ ਲਾਇਆ ਨਾਰ ਨੇ!
_____੦_____
ਧੋਖਿਆਂ ਦੀ ਸਿਖ ਲੀ ਕੰਪੋਜ਼ ਕਰਨੀ।
ਵਾਅਦਿਆਂ ਤੇ ਲਿਖੇ ਹੋਏ ਆ ਗੀਤ ਯਾਰ ਨੇ!

©Aman jassal
  #ਪੰਜਾਬੀ #alone #Secret #ਜਿੰਦਗੀ #Hamsfar #ishq #Intjaar #tareef #gharuan  #ਘੜੂੰਆਂ
amanjassal8793

Aman jassal

Bronze Star
New Creator

#ਪੰਜਾਬੀ #alone #Secret #ਜਿੰਦਗੀ #Hamsfar #ishq #Intjaar #tareef #gharuan #ਘੜੂੰਆਂ #Love

2,871 Views