ਜਿਸ ਦਿਨ ਦਾ ਵੇਖਿਆ ਤੈਨੂੰ, ਕੁਝ ਹੋਰ ਚੰਗਾ ਨਹੀ ਲੱਗਦਾ, ਦਿਲ ਕਰਦਾ ਵੇਖੀ ਜਾਵਾ ਤੈਨੂੰ, ਹੁਣ ਕੋਈ ਹੋਰ ਨਹੀ ਫੱਬਦਾ, ਦਿਲ ਤੇਰਾ ਹੋਣ ਨੂੰ ਕਰਦਾ, ਖਹਿੜਾ ਛੱਡ ਇਸ ਜੱਗ ਦਾ, ਮੇਲ ਹੋ ਗਿਆ ਤੇਰੇ ਨਾਲ , ਜਿਵੇ ਲੱਕੜ ਨਾਲ ਅੱਗ ਦਾ, ਸਾਥ ਤੂੰ ਨਾ ਛੱਡੀ ਸੱਜਣਾ, ਹੱਥ ਮੈ ਵੀ ਨਹੀ ਛੱਡਦਾ। @Shah_Lyrics_Majra.....✍️ #shahs_Lyrics_Majra #Love