Nojoto: Largest Storytelling Platform

ਕੂਝ ਯਾਰਾਂ ਨੂੰ ਸ਼ੀ ਪਰਖਿਆ ਮੈਂ ਕੂਝ ਮੇਰੀ ਯਾਰੀ ਪਰਖ ਗਏ

ਕੂਝ ਯਾਰਾਂ ਨੂੰ ਸ਼ੀ ਪਰਖਿਆ ਮੈਂ 
ਕੂਝ ਮੇਰੀ ਯਾਰੀ ਪਰਖ ਗਏ 
ਲੱਖ ਬੁਰਾ ਕਿਹਾ ਕੁਝ ਰੂੱਸ਼ੇ ਨਾ 
ਕੂਝ ਬਿਨਾ ਕਹੇ ਹੀ ਹਰਖ ਗਏ 
ਕੂਝ ਵਾਰਦੇ ਸ਼ੀ ਜਾਨ ਮੇਰੇ ਤੋਂ  
ਕੂਝ ਆਈ ਮੂਸ਼ੀਬਤ ਸ਼ਰਕ ਗਏ 
ਕੂਝ ਮੇਰੇ ਤੋਂ ਵਿੱਛੜ ਕੇ ਖੁਸ਼ ਹੋਏ 
ਤੇ ਕੂਝ ਮੈਨੂੰ ਵੇਖਣ ਲਈ ਤਰਸ਼ ਗਏ 
Raja ji song artist 
 #NojotoQuote Raja song artist
ਕੂਝ ਯਾਰਾਂ ਨੂੰ ਸ਼ੀ ਪਰਖਿਆ ਮੈਂ 
ਕੂਝ ਮੇਰੀ ਯਾਰੀ ਪਰਖ ਗਏ 
ਲੱਖ ਬੁਰਾ ਕਿਹਾ ਕੁਝ ਰੂੱਸ਼ੇ ਨਾ 
ਕੂਝ ਬਿਨਾ ਕਹੇ ਹੀ ਹਰਖ ਗਏ 
ਕੂਝ ਵਾਰਦੇ ਸ਼ੀ ਜਾਨ ਮੇਰੇ ਤੋਂ  
ਕੂਝ ਆਈ ਮੂਸ਼ੀਬਤ ਸ਼ਰਕ ਗਏ 
ਕੂਝ ਮੇਰੇ ਤੋਂ ਵਿੱਛੜ ਕੇ ਖੁਸ਼ ਹੋਏ 
ਤੇ ਕੂਝ ਮੈਨੂੰ ਵੇਖਣ ਲਈ ਤਰਸ਼ ਗਏ 
Raja ji song artist 
 #NojotoQuote Raja song artist