Nojoto: Largest Storytelling Platform

ਹੱਸਦਿਆਂ ਦੇ ਗੱਲ੍ਹਾਂ ਵਿੱਚ ਪੈਂਦੇ dimples ਸੱਜਣਾ ਦੇ,

ਹੱਸਦਿਆਂ ਦੇ ਗੱਲ੍ਹਾਂ ਵਿੱਚ ਪੈਂਦੇ  dimples ਸੱਜਣਾ ਦੇ,
 ਇਹਨਾਂ dimples ਦਾ ਹੀ ਮੁੰਡਾ ਹੋ ਸ਼ਿਕਾਰ ਗਿਆ।।
 ਲਾ ਤੈਨੂੰ ਪਰਪੋਜ਼ ਦੇਣਾ, 
ਯਾਰਾਂ ਦੀ ਫੂਕ ਨਾਲ ਮੁੰਡਾ ਹੋ ਤਿਆਰ ਗਿਆ।। 
ਭੁੱਲ ਕੇ ਡਰ ਦੁਨੀਆਂ ਦਾ,
 ਮੁੰਡਾ ਆ ਤੇਰੇ ਦਰਬਾਰ ਗਿਆ।। 
ਬੈਠ ਇੱਕ ਗੋਡੇ ਤੇ ਕਹਿਣੀ ਏ ਇੱਕੋ ਗੱਲ, 
ਪਹਿਲੀ ਤੱਕਣੀ ਵਿੱਚ ਮੁੰਡੇ ਨੂੰ ਤੇਰੇ ਨਾਲ ਹੋ ਪਿਆਰ ਗਿਆ।। Dimples

ajaybrar7894

Ajay Brar

New Creator