Nojoto: Largest Storytelling Platform

ਅੱਜ ਫੇਰ ਮੇਰੀ ਅੱਖ ਹੰਝੂਆਂ ਨਾਲ ਭਰ ਆਈ ਏ ਪਤਾ ਨੀ ਰੱਬਾ ਤੂ

ਅੱਜ ਫੇਰ ਮੇਰੀ ਅੱਖ ਹੰਝੂਆਂ ਨਾਲ ਭਰ ਆਈ ਏ
ਪਤਾ ਨੀ ਰੱਬਾ ਤੂੰ ਕੈਸੀ ਦੁਨੀਆ ਬਣਾਈ ਏ 
ਕਿ ਆਪਣੇ ਚੰਗੇ ਹੋਣ ਦੀ ਕੀਮਤ 
ਮੈਂ ਵਾਰ ਵਾਰ ਚੁਕਾਈ ਏ 
ਪਰ ਅੱਜ ਤਾਂ ਮੇਰੀ ਜਾਨ ਮੁੱਕਣੇ ਤੇ ਆਈ ਏ  💔 ਮੇਰੀ ਜਾਨ ਮੁੱਕਣੇ ਤੇ ਆਈ ਏ
ਅੱਜ ਫੇਰ ਮੇਰੀ ਅੱਖ ਹੰਝੂਆਂ ਨਾਲ ਭਰ ਆਈ ਏ
ਪਤਾ ਨੀ ਰੱਬਾ ਤੂੰ ਕੈਸੀ ਦੁਨੀਆ ਬਣਾਈ ਏ 
ਕਿ ਆਪਣੇ ਚੰਗੇ ਹੋਣ ਦੀ ਕੀਮਤ 
ਮੈਂ ਵਾਰ ਵਾਰ ਚੁਕਾਈ ਏ 
ਪਰ ਅੱਜ ਤਾਂ ਮੇਰੀ ਜਾਨ ਮੁੱਕਣੇ ਤੇ ਆਈ ਏ  💔 ਮੇਰੀ ਜਾਨ ਮੁੱਕਣੇ ਤੇ ਆਈ ਏ
pawan1966965375902

Pawan

New Creator