Nojoto: Largest Storytelling Platform

ਕੋਈ ਸਮਝੇਗਾ ਨਹੀ ਕੋਈ । ਜਾਣੇ ਗਾ ਵੀ ਨਹੀਂ ਕੀ ਇਸ ਦਿਲ ਵ

ਕੋਈ ਸਮਝੇਗਾ ਨਹੀ ਕੋਈ ।
ਜਾਣੇ ਗਾ ਵੀ ਨਹੀਂ  ਕੀ ਇਸ 
ਦਿਲ ਵਿੱਚ ਤੂਫ਼ਾਨ ਨੇਂ। 
ਕਈ ਵਾਰੀ ਦਿਲ ਕਰਦਾ ਸਬ
 ਕੁਝ ਛੱਡ ਕੇ ਏਸ ਦੁਨੀਆ ਅਦਵਿਦਾ ਆਖ ਦੀਆ 
ਪਰ ਮੇਰੇ ਤੋਂ ਬਾਦ ਵੀ ਕਿੱਥੇ  ਸਡਾਨਾਂ ਇਸ ਜਹਾਨ ਨੇ। 
ਲੱਖਾ ਲਾਉਣਗੇ ਤੋਮਤਾ ਸਿਰ ਤੇ ਲਾਉਣੇ ਇਲਜਾਮ ਨੇ।


ਰਣਜੀਤ ਕੌਰ ਸਰਹਿੰਦ

©ranjeet hans #addiction
ਕੋਈ ਸਮਝੇਗਾ ਨਹੀ ਕੋਈ ।
ਜਾਣੇ ਗਾ ਵੀ ਨਹੀਂ  ਕੀ ਇਸ 
ਦਿਲ ਵਿੱਚ ਤੂਫ਼ਾਨ ਨੇਂ। 
ਕਈ ਵਾਰੀ ਦਿਲ ਕਰਦਾ ਸਬ
 ਕੁਝ ਛੱਡ ਕੇ ਏਸ ਦੁਨੀਆ ਅਦਵਿਦਾ ਆਖ ਦੀਆ 
ਪਰ ਮੇਰੇ ਤੋਂ ਬਾਦ ਵੀ ਕਿੱਥੇ  ਸਡਾਨਾਂ ਇਸ ਜਹਾਨ ਨੇ। 
ਲੱਖਾ ਲਾਉਣਗੇ ਤੋਮਤਾ ਸਿਰ ਤੇ ਲਾਉਣੇ ਇਲਜਾਮ ਨੇ।


ਰਣਜੀਤ ਕੌਰ ਸਰਹਿੰਦ

©ranjeet hans #addiction
ranjeetkaurkaur5079

ranjeet hans

New Creator