Nojoto: Largest Storytelling Platform

ਮੇਰਾ ਦਿਲ ਤਾਂ ਕੱਚ ਦੇ ਵਰਗਾ ਸੀਗਾ ਹਾਣਦੀਏ ਦੇਖ ਗੈਰਾਂ ਦੇ

ਮੇਰਾ ਦਿਲ ਤਾਂ ਕੱਚ ਦੇ ਵਰਗਾ ਸੀਗਾ ਹਾਣਦੀਏ
ਦੇਖ ਗੈਰਾਂ ਦੇ ਨਾਲ ਤੈਨੂੰ ਏ ਹੇ ਤਿੜਕ ਗਿਆ
 ਕਿੰਝ ਰੋਕਾਂ ਅੱਖਾਂ ਵਿੱਚੋਂ ਡਿਗਦੇ ਹੰਝੂਆਂ ਨੂੰ 
ਖਲੋ ਸ਼ੀਸ਼ੇ ਅੱਗੇ ਖੁਦ ਨੂੰ ਨੀ ਮੈ ਝਿੜਕ ਲਿਆ
ਤੂੰ ਭੁੱਲਦੀ ਤਾਂ ਨਹੀਂ ਪਰ ਇਹਨਾਂ ਅੱਖੀਆਂ ਚ 
ਨੀਂਦਰ ਪਾਉਣ ਦੀ ਖਾਤਿਰ ਸ਼ਰਾਬ ਛਿੜਕ ਰਿਹਾ
ਕਾਤਿਲ ਲਿਖਾਰੀ ✍️ ਅਨਮੋਲ ਸਿੰਘ 🙏 ਹੈ

©the Royal king0786
  #write #story#like#viral#nojotohindi#viws#follwme#share#insta